Tag: social media

  • ਵਿਆਹ ਕਰਵਾਉਣ ਲਈ ਕੁੜੀ ਨੇ ਕੀਤਾ ਮੁੰਡੇ ਨਾਲ਼ ਕਾਂਡ

    ਵਿਆਹ ਕਰਵਾਉਣ ਲਈ ਕੁੜੀ ਨੇ ਕੀਤਾ ਮੁੰਡੇ ਨਾਲ਼ ਕਾਂਡ

    ਇਸ ਵੇਲੇ ਇੱਕ ਵੱਡੀ ਖ਼ਬਰ ਸੋਸ਼ਲ ਮੀਡੀਆ ਨਾਲ਼ ਜੁੜੀ ਆ ਰਹੀ ਹੈ। ਜਿੱਥੇ ਇੱਕ ਕੁੜੀ ਨੇ ਇੱਕ ਮੁੰਡੇ ਦੀ ਵੱਟਸਐਪ ਫੋਟੋ ਪ੍ਰੋਫ਼ਾਈਲ ਵੇਖ ਕੇ ਮੁੰਡੇ ‘ਤੇ ਲੱਟੂ ਹੋ ਗਈ। ਜਿਸ ਤੋਂ ਬਾਅਦ ਉਸਨੇ ਵਿਆਹ ਕਰਨ ਲਈ ਮੁੰਡੇ ਨੂੰ ਅਗਵਾ ਹੀ ਕਰਵਾ ਲਿਆ। ਤਾਜਾ ਜਾਣਕਾਰੀ ਅਨੁਸਾਰ ਹੈਦਰਾਬਾਦ ਵਿੱਚ ਅਗਵਾ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ…