Tag: amritsar police

  • ਗੁਆਂਢੀ ਨੂੰ ਲੁੱਟਣ ਵਾਲ਼ਾ ਸਰਕਾਰੀ ਮਾਸਟਰ ਨਿਕਲਿਆ

    ਗੁਆਂਢੀ ਨੂੰ ਲੁੱਟਣ ਵਾਲ਼ਾ ਸਰਕਾਰੀ ਮਾਸਟਰ ਨਿਕਲਿਆ

    ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਇੱਕ ਸਰਕਾਰੀ ਮਾਸਟਰ ਚਾਰ ਜਣਿਆਂ ਸਮੇਤ ਪੁਲਿਸ ਦੇ ਅੜਿੱਕੇ ਚੜਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਐਸਪੀ ਵਰਿੰਦਰ ਸਿੰਘ ਖੋਸਾ ਨੇ ਸਾਂਝੇ ਰੂਪ ਵਿੱਚ ਪ੍ਰੈਸ ਕਾਨਫਰੰਸ ਕੀਤੀ। ਸ਼ਨੀਵਾਰ ਨੂੰ…