Tag: fresh summons
-
ਈਡੀ ਨੇ ਕੇਜਰੀਵਾਲ ਨੂੰ ਫ਼ੇਰ ਭੇਜਿਆ ਸੰਮਨ
ਇਸ ਵੇਲ਼ੇ ਇੱਕ ਵੱਡੀ ਖ਼ਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ਼ ਜੁੜੀ ਆ ਰਹੀ ਹੈ। ਸ਼ਨੀਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਈਡੀ ਨੇ ਇੱਕ ਵਾਰ ਫਿਰ ਤੋਂ ਸਮਨ ਭੇਜੇ ਹਨ। ਐਤਵਾਰ ਨੂੰ ਆਏ ਸੰਮਨ ਵਿੱਚ ਉਹਨਾਂ ਨੂੰ 21 ਮਾਰਚ ਨੂੰ ਬੁਲਾਇਆ ਹੈ। ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਇਹ ਨੌਵਾਂ ਸੰਮਣ ਭੇਜਿਆ ਗਿਆ…