Tag: student visa news

  • ਵਿਦੇਸ਼ ਜਾਣ ਕਰਕੇ ਪੰਜਾਬੀਆਂ ਸਿਰ ਚੜ੍ਹਿਆ ਕਰੋੜਾਂ ਦਾ ਕਰਜ਼ਾ

    ਵਿਦੇਸ਼ ਜਾਣ ਦੀ ਕਾਹਲ ਨੇ ਪੰਜਾਬੀਆਂ ਨੂੰ ਕਈ ਪਾਸਿਆਂ ਤੋਂ ਖੋਰਾ ਲਾਇਆ ਹੈ ਜਿਸ ਦੀ ਤਾਜ਼ਾ ਮਿਸਾਲ ਇੱਕ ਮੀਡੀਆ ਰਿਪੋਰਟ ਰਾਹੀਂ ਨਿਕਲ ਕੇ ਸਾਹਮਣੇ ਆਈ ਹੈ। ਪੰਜਾਬੀ ਟ੍ਰਿਬਿਊਨ ਅਦਾਰੇ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਨੇ ਇੱਕ ਰਿਪੋਰਟ ਜ਼ਰੀਏ ਇਹ ਤੱਥ ਲਿਆਂਦਾ ਹੈ ਕਿ ਪੰਜਾਬ ਦੇ ਕਰੀਬ 40 ਹਜ਼ਾਰ ਵਿਦਿਆਰਥੀ ਕਰਜ਼ਾਈ ਹਨ ਜਿਨ੍ਹਾਂ ਵਿਦੇਸ਼ ਪੜ੍ਹਨ ਖ਼ਾਤਰ…