Tag: vivek bindra clash with wife

  • ਵਿਵੇਕ ਬਿੰਦਰਾ ਦੇ ਘਰ ਪੁੱਜੀ ਪੁਲਿਸ

    ਇਸ ਵੇਲੇ ਇੱਕ ਵੱਡੀ ਖ਼ਬਰ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੇ ਮਾਮਲੇ ਨਾਲ਼ ਜੁੜੀ ਹੈ। ਇਸ ਮਾਮਲਾ ਵਿੱਚ ਹੁਣ ਇੱਕ ਵੱਡੀ ਅਪਡੇਟ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਨੋਇਡਾ ਦੇ ਸੈਕਟਰ-126 ਕੋਤਵਾਲੀ ਪੁਲਿਸ ਨੇ ਐਤਵਾਰ ਨੂੰ ਸੈਕਟਰ-94 ਸਥਿਤ ਸੁਪਰਨੋਵਾ ਸੁਸਾਇਟੀ ‘ਚ ਪਹੁੰਚ ਕੇ ਪਤਨੀ ਨਾਲ ਕੁੱ ਟ ਮਾ ਰ ਦੇ ਮਾਮਲੇ ‘ਚ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਬਾਰੇ…