ਇਸ ਵੇਲੇ ਇੱਕ ਵੱਡੀ ਖ਼ਬਰ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੇ ਮਾਮਲੇ ਨਾਲ਼ ਜੁੜੀ ਹੈ। ਇਸ ਮਾਮਲਾ ਵਿੱਚ ਹੁਣ ਇੱਕ ਵੱਡੀ ਅਪਡੇਟ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਨੋਇਡਾ ਦੇ ਸੈਕਟਰ-126 ਕੋਤਵਾਲੀ ਪੁਲਿਸ ਨੇ ਐਤਵਾਰ ਨੂੰ ਸੈਕਟਰ-94 ਸਥਿਤ ਸੁਪਰਨੋਵਾ ਸੁਸਾਇਟੀ ‘ਚ ਪਹੁੰਚ ਕੇ ਪਤਨੀ ਨਾਲ ਕੁੱ ਟ ਮਾ ਰ ਦੇ ਮਾਮਲੇ ‘ਚ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਬਾਰੇ ਜਾਣਕਾਰੀ ਹਾਸਲ ਕੀਤੀ। ਉੱਥੇ ਹੀ ਘਟਨਾ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਤੇ ਸੀਸੀਟੀਵੀ ਫੁਟੇਜ ਦੇਖੀ।
ਪੁਲਿਸ ਨੂੰ ਵਿਵੇਕ ਦੀ ਪਤਨੀ ਦੀ ਮੈਡੀਕਲ ਰਿਪੋਰਟ ਮਿਲ ਗਈ ਹੈ। ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਗਾਜ਼ੀਆਬਾਦ ਦੇ ਵੈਭਵ ਨੇ 14 ਦਸੰਬਰ ਨੂੰ ਆਪਣੀ ਭੈਣ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਜੀਜਾ ਵਿਵੇਕ ਬਿੰਦਰਾ ‘ਤੇ ਕੇਸ ਦਰਜ ਕਰਵਾਇਆ ਸੀ। ਬਿੰਦਰਾ ਤੇ ਯਾਨਿਕਾ ਦੇ ਵਿਆਹ ਤੋਂ ਬਾਅਦ ਉਹ ਸੁਪਰਨੋਵਾ ਵੈਸਟ ਰੈਜ਼ੀਡੈਂਸੀ, ਨੋਇਡਾ ‘ਚ ਰਹਿ ਰਹੇ ਹਨ। ਇਲਜ਼ਾਮ ਹੈ ਕਿ ਵਿਵੇਕ ਬਿੰਦਰਾ ਵਿਆਹ ਤੋਂ ਅਗਲੇ ਦਿਨ ਆਪਣੀ ਮਾਂ ਨਾਲ ਲੜਾਈ ਕਰ ਰਿਹਾ ਸੀ। ਜਦੋਂ ਯਾਨਿਕ ਨੇ ਇਸ ਮਾਮਲੇ ਨੂੰ ਲੈ ਕੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਨੇ ਉਸ ਨੂੰ ਕਮਰੇ ‘ਚ ਬੰਦ ਕਰ ਦਿੱਤਾ।
ਵਿਵੇਕ ਨੇ ਗਾਲ੍ਹਾਂ ਕੱਢਦੇ ਹੋਏ ਯਾਨਿਕਾ ਦੀ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਯਾਨਿਕਾ ਦੇ ਪੂਰੇ ਸਰੀਰ ‘ਤੇ ਜ਼ਖ਼ਮ ਹਨ। ਕੰਨਾਂ ਤੋਂ ਸੁਣ ਨਹੀਂ ਰਿਹਾ। ਸੋਮਵਾਰ ਨੂੰ ਵਿਵੇਕ ਯਾਨਿਕਾ ਦਾ ਪਰਿਵਾਰ ਪੁਲਿਸ ਅਧਿਕਾਰੀਆਂ ਨੂੰ ਮਿਲਣਗੇ ਤੇ ਜਲਦੀ ਜਾਂਚ ਦੀ ਮੰਗ ਕਰਨਗੇ। ਵਿਵੇਕ ਨੇ ਗਾਲ੍ਹਾਂ ਕੱਢਦੇ ਹੋਏ ਯਾਨਿਕਾ ਦੀ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਯਾਨਿਕਾ ਦੇ ਪੂਰੇ ਸਰੀਰ ‘ਤੇ ਜ਼ਖ਼ਮ ਹਨ। ਕੰਨਾਂ ਤੋਂ ਸੁਣ ਨਹੀਂ ਰਿਹਾ। ਸੋਮਵਾਰ ਨੂੰ ਵਿਵੇਕ ਯਾਨਿਕਾ ਦਾ ਪਰਿਵਾਰ ਪੁਲਿਸ ਅਧਿਕਾਰੀਆਂ ਨੂੰ ਮਿਲਣਗੇ ਤੇ ਜਲਦੀ ਜਾਂਚ ਦੀ ਮੰਗ ਕਰਨਗੇ।
Leave a Reply