Tag: arvind kejriwal

  • ਆਪ ਨੇ ਦੂਜੀ ਸੂਚੀ ਕੀਤੀ ਜਾਰੀ

    ਆਪ ਨੇ ਦੂਜੀ ਸੂਚੀ ਕੀਤੀ ਜਾਰੀ

    ਆਮ ਆਦਮੀ ਪਾਰਟੀ ਵੱਲੋਂ ਅੱਜ ਦੂਜੀ ਸੂਚੀ ਜਾਰੀ ਕਰਕੇ ਦੋ ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਮੰਗਲਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਸੂਚੀ ਮੁਤਾਬਕ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਰਾਜਕੁਮਾਰ ਚੱਬੇਵਾਲ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਮ…

  • ਕੇਜਰੀਵਾਲ ਦਾ ਫੋਲੇਗੀ ਈਡੀ ?

    ਕੇਜਰੀਵਾਲ ਦਾ ਫੋਲੇਗੀ ਈਡੀ ?

    ਇਸ ਵੇਲੇ ਇੱਕ ਵੱਡੀ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਮਲੇ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖਬਰ ਮੁਤਾਬਕ ਈਡੀ ਦੇ ਪੜਤਾਲੀਆ ਅਫਸਰਾਂ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਮੋਬਾਈਲ ਫੋਨ ਦਾ ਡਾਟਾ ਕੱਢਣ ਦਾ ਯਤਨ ਸ਼ੁਰੂ ਕੀਤਾ ਹੈ। ਤਾਜ਼ਾ ਖਬਰ ਮੁਤਾਬਕ ਹੁਣ ਈਡੀ ਦੇ ਜਾਂਚ ਅਧਿਕਾਰੀਆਂ ਨੇ ਐਪਲ ਕੰਪਨੀ ਨਾਲ ਸੰਪਰਕ ਕੀਤਾ ਹੈ…

  • ਈਡੀ ਨੇ ਕੇਜਰੀਵਾਲ ਨੂੰ ਫ਼ੇਰ ਭੇਜਿਆ ਸੰਮਨ

    ਈਡੀ ਨੇ ਕੇਜਰੀਵਾਲ ਨੂੰ ਫ਼ੇਰ ਭੇਜਿਆ ਸੰਮਨ

    ਇਸ ਵੇਲ਼ੇ ਇੱਕ ਵੱਡੀ ਖ਼ਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ਼ ਜੁੜੀ ਆ ਰਹੀ ਹੈ। ਸ਼ਨੀਵਾਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਈਡੀ ਨੇ ਇੱਕ ਵਾਰ ਫਿਰ ਤੋਂ ਸਮਨ ਭੇਜੇ ਹਨ। ਐਤਵਾਰ ਨੂੰ ਆਏ ਸੰਮਨ ਵਿੱਚ ਉਹਨਾਂ ਨੂੰ 21 ਮਾਰਚ ਨੂੰ ਬੁਲਾਇਆ ਹੈ। ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਇਹ ਨੌਵਾਂ ਸੰਮਣ ਭੇਜਿਆ ਗਿਆ…