Tag: canada visa
-
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਵੱਡਾ ਬਿਆਨ ਆਇਆ
ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਉਣਾ ਘੱਟ ਕਰੇਗਾ। ਇਸ ਬਾਰੇ ਸੰਕੇਤ ਤਾਂ ਇਮੀਗ੍ਰੇਸ਼ਨ ਵਿਭਾਗ ਕਾਫੀ ਚਿਰ ਤੋਂ ਦਿੰਦਾ ਆ ਰਿਹਾ। ਪਰ ਇਸ ਦੇ ਉੱਤੇ ਛੇਤੀ ਹੀ ਅਮਲ ਹੋ ਸਕਦਾ। ਜਿਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਬਿਆਨ ਵੀ ਜਾਰੀ ਕਰ ਦਿੱਤਾ । ਛੇਤੀ ਹੀ ਇਹ ਐਲਾਨ ਹੋਵੇਗਾ ਕਿ ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰ…
-
ਕੈਨੇਡਾ ਪੱਕੇ ਹੋਣ ਲਈ ਆਹ ਵੀਜਾ ਟਰਾਈ ਕਰਕੇ ਵੇਖੋ
ਕੈਨੇਡਾ ਜਾਣ ਵਾਲਿਆਂ ਦੇ ਲਈ ਟੂਰਿਸਟ ਵੀਜ਼ਾ, ਵਰਕ ਵੀਜ਼ਾ ਅਤੇ ਸਪਾਊਸ ਵੀਜ਼ਾ ਤਾਂ ਪੰਜਾਬੀਆਂ ਦੀ ਪਹਿਲੀ ਪਸੰਦ ਰਹਿੰਦੇ ਹਨ। ਪਰ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਸਣੇ ਕਈ ਦੇਸ਼ਾਂ ਦੇ ਵੀਜ਼ੇ ਦੀਆਂ ਸ਼ਰਤਾਂ ਤੇ ਨਿਯਮ ਬਦਲੇ ਜਾ ਰਹੇ ਹਨ। ਸਮਝਿਆ ਜਾ ਰਿਹਾ ਕਿ ਸਭ ਕੁਝ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਪਰ…