ਆਪ ਵਿਧਾਇਕ ਦੀ ਕਿਸਾਨਾਂ ਨਾਲ਼ ਹੋਈ ਬਹਿਸ

ਇਸ ਵੇਲ਼ੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦਾ ਕਿਸਾਨਾਂ ਨਾਲ਼ ਪੇਚਾ ਪੈ ਗਿਆ। ਜਿਸ ਤੋਂ ਕਥਿਤ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਉਕਤ ਵੀਡੀਓ ਬੱਲੂਆਣਾ ਹਲਕੇ ਤੋਂ ਆਪ ਵਿਧਾਇਕ ਗੋਲਡੀ ਮੁਸਾਫ਼ਿਰ ਦੀ ਹੈ। ਵੀਡੀਓ ਵਿੱਚ ਵਿਧਾਇਕ ਕਾਫੀ ਸਖ਼ਤ ਸ਼ਬਦ ਬੋਲ ਰਹੇ ਹਨ । ਵੀਡੀਓ ਵਿੱਚ ਆਪ ਵਿਧਾਇਕ ਬੋਲ ਰਹੇ ਹਨ ਕਿ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਇਥੇ ਬੈਠਾ ਚਾਹੇ ਮੇਰੇ ਕੋਲ ਘੰਟਾ ਬੈਠੇ ਰਹੋ, ਪ੍ਰੋਗਰਾਮ ਤੋਂ ਬਾਅਦ ਗੱਲ ਕਰੋ। ਪਰ ਇਹ ਚੀਜ਼ ਨਹੀਂ ਹੋਵੇਗੀ, ਸਾਈਡ ਤੇ ਕਰੋ ਯਾਰ, ਨਹੀਂ ਨਹੀਂ ਇਹ ਚੀਜ਼ ਨਹੀਂ ਟੋਲਰੇਟ ਕਰਾਂਗਾ। ਇੰਜ ਟੋਲਰੇਟ ਨਹੀਂ ਕਰਾਂਗਾ। ਮੈਂ ਇੱਥੇ ਬੈਠਾ ਮੈਨੂੰ ਘੰਟਾ ਬੈਠੋ ਮੇਰੇ ਨਾਲ ਘੰਟਾ ਗੱਲ ਕਰੋ ਪਰ ਇਹ ਲੋਕ ਦਿਖਾਉਣ ਦੀ ਗੱਲ ਕਰਦਾ ਤੂੰ ਨਹੀਂ ਨਹੀਂ ਇਹ ਗੱਲ ਗਲਤ ਹੈ। ਉਧਰ ਬੈਠ, ਤੁਸੀਂ ਹੱਥ ਨਾ ਜਾ ਕੇ ਗੰਦ ਪਾਉਣਾ ਹੁੰਦਾ ਯਾਰ ਹੈ ਕਮਾਲ ਦੀ ਗੱਲ ਤੂੰ ਮੈਂ ਜਦੋਂ ਤੈਨੂੰ ਕਹਿੰਦੀ ਮੈਂ ਇਥੇ ਘੰਟਾ ਬੈਠੂੰਗਾ। ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕੀਂ। ਜਦੋਂ ਮੈਂ ਤੁਹਾਨੂੰ ਕਹਿਤਾ ਕਿ ਮੈਂ ਇੱਥੇ ਬੈਠਾ ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਦੇ ਆਂ ਤੁਸੀਂ ਆਹ ਵੀਡੀਓ ਬਣਾਉਣੀ ਹੁੰਦੀ ਹੈ। ਤੁਸੀਂ ਹਰ ਥਾਂ ਤੇ ਆ ਕੇ ਗੰਦ ਪਾਉਣਾ ਹੁੰਦਾ ਯਾਰ ਹੈਂ। ਕਮਾਲ ਦੀ ਗੱਲ ਮੈਂ ਚਾਹੁੰਦਾ ਤੈਨੂੰ ਕਹਿੰਦੀ ਮੈਂ ਇਥੇ ਘੰਟਾ ਬੈਠੂਗਾ ਕਮਾਲ ਦੀ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ ਤੁਸੀਂ ਹਰ ਥਾਂ ਤੇ ਆ ਕੇ ਗਲਤ ਪਾਣਾ ਹੁੰਦਾ ਯਾਰ ਹੈਂ ਕਮਾਲ ਦੀ ਗੱਲ ਮੈਂ ਜਦੋਂ ਤੈਨੂੰ ਕਹਿਤਾ

ਮੈਂ ਇਥੇ ਘੰਟਾ ਬੈਠੂਗਾ ਕਮਾਲ ਦੀ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ ਆਪਾਂ ਇਥੇ ਬਾਬੇ ਚਾਰ ਘੰਟੇ ਬੈਠੋ ਪਰ ਇਦਾਂ ਨਹੀਂ ਇਹ ਚੀਜ਼ ਨ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਇੱਥੇ ਬੈਠਾ ਚਾਹੇ ਮੇਰੇ ਕੋਲ ਘੰਟਾ ਬੈਠੇ ਪਰ ਇਹ ਇਹ ਚੀਜ਼ ਨਹੀਂ ਇਹ ਸਾਈਡ ਤੇ ਕਰੋ ਯਾਰ ਇਹ ਚੀਜ਼ ਦੀ ਟੋਲਰੇਟ ਕਰਾਂਗਾ ਇਹ ਚੀਜ਼ ਟੋਲਰੇਟ ਨਹੀਂ ਕਰਾਂਗਾ ਮੈਂ ਤੁਸੀਂ ਮੈਂ ਇੱਥੇ ਬੈਠਾ ਮੈਨੂੰ ਘੰਟਾ ਬੈਠੋ ਮੇਰੇ ਨਾਲ ਘੰਟਾ ਗੱਲ ਕਰੋ ਪਰ ਇਹ ਲੋਕ ਨਹੀਂ ਖਬਰ ਨਾ ਕਰੇ।ਵੀਡੀਓ ਵਿੱਚ ਸਟੇਜ ਤੋਂ ਹੇਠਾਂ ਖੜ੍ਹਾ ਵਿਅਕਤੀ ਸ਼ਾਇਦ ਨਹਿਰੀ ਪਾਣੀ ਨੂੰ ਲੈ ਕੇ ਸੁਆਲ ਕਰ ਰਿਹਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਨਹਿਰੀ ਪਾਣੀ ਦੀ ਬੰਦੀ ਕਿਉਂ ਹੋ ਰੱਖੀ ਹੈ। ਤੁਸੀਂ ਖੁਦ ਹੀ ਪੂਰੀ ਵੀਡੀਓ ਸੁਣੋ ਅਤੇ ਵੀਡੀਓ ਤੋਂ ਬਾਅਦ ਆਪਣੀ ਰਾਇ ਰੱਖੋ। ਉਧਰ ਇਸ ਵੀਡੀਓ ਤੋਂ ਬਾਅਦ ਆਪ ਵਿਧਾਇਕ ਦਾ ਹਾਲੇ ਤੱਕ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ।


Comments

Leave a Reply

Your email address will not be published. Required fields are marked *