Author: admin
-
ਸਾਬਕਾ ਪ੍ਰਧਾਨ ਮੰਤਰੀ ਦੀ ਪੰਜਾਬਣ ਪਤਨੀ ਨੂੰ ਹੋਈ ਸਜ਼ਾ
ਕਾਲਾ ਜਾਦੂ ਅਤੇ ਟੂਣਾ ਟੱਪਾ ਕਰਨ ਦੇ ਦੋਸ਼ਾਂ ਵਿੱਚ ਘਿਰੀ ਇੱਕ ਪੰਜਾਬਣ ਨੂੰ ਇੱਕ ਅਨੋਖੇ ਤਰ੍ਹਾਂ ਦੀ ਜੇਲ ਹੋਈ ਹੈ। ਦਰਅਸਲ ਇਹ ਮਾਮਲਾ ਪਾਕਿਸਤਾਨ ਦਾ ਹੈ। ਜਿੱਥੇ ਲਹਿੰਦੇ ਪੰਜਾਬ ਦੀ ਇੱਕ ਔਰਤ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੀ ਜੇਲ ਹੋਈ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ…
-
ਪੰਜਾਬੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ‘ਤੇ ਕੈਨੇਡਾ ਦਾ ਵੱਡਾ ਬਿਆਨ
ਕੈਨੇਡਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਵੱਡੇ ਵਪਾਰੀਆਂ ਨੂੰ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਵਿੱਚ ਧਮਕੀਆਂ ਦੇਣ, ਉਹਨਾਂ ਤੋਂ ਫਿਰੌਤੀਆਂ ਮੰਗਣ ਦੇ ਮਾਮਲੇ ਹੁਣ ਤੱਕ ਕਾਫੀ ਗਿਣਤੀ ਚ ਸਾਹਮਣੇ ਆ ਚੁੱਕੇ ਹਨ। ਜਿਨਾਂ ਦੇ ਉੱਤੇ ਠੱਲ ਵੀ ਪਈ ਹੈ । ਇਸ ਦਾ ਦਾਅਵਾ ਅਧਿਕਾਰ ਤੌਰ ‘ਤੇ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਖਾਸ ਤੌਰ ‘ਤੇ…
-
ਹਨੂੰਮਾਨ ਬਣੇ ਕਲਾਕਾਰ ਦੀ ਸਟੇਜ ਉੱਪਰ ਹੋਈ ਮੌਤ
ਅਯੁੱਧਿਆ ਵਿੱਚ ਰਾਮ ਮੰਦਰ ਦੀ ਸਮਾਗਮ ਦੀਆਂ ਤਸਵੀਰਾਂ ਪੂਰਾ ਦਿਨ ਮੀਡੀਆ ਵਿੱਚ ਚਰਚ ਤਰੰਗਾ ਚਰਚਿਤ ਰਹੀਆ। ਜਿਸ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਉਤਸੁਕਤਾ ਨਾਲ ਮੰਦਰਾਂ ਵਿੱਚ ਅਤੇ ਹੋਰ ਥਾਵਾਂ ਉੱਪਰ ਪੂਜਾ ਕਰ ਦੇ ਵੇਖਿਆ ਗਿਆ। ਇਸੇ ਤਰ੍ਹਾਂ ਇੱਕ ਪ੍ਰੋਗਰਾਮ ਵਿੱਚ ਹਨੂੰਮਾਨ ਜੀ ਦਾ ਰੋਲ ਨਿਭਾ ਰਹੇ ਇੱਕ ਕਲਾਕਾਰ ਦੀ ਮੰਚ ਉੱਪਰ ਹੀ ਮੌਤ ਹੋ…
-
ਸਕੂਲਾਂ ਵਿੱਚ ਛੁੱਟੀਆਂ ਵਧੀਆਂ
ਲਗਾਤਾਰ ਠੰਢ ਅਤੇ ਸੀਤ ਲਹਿਰ ਦੇ ਪ੍ਰਭਾਵ ਕਰਕੇ ਮੁੜ ਤੋਂ ਸਕੂਲਾਂ ਵਿੱਚ ਛੁੱਟੀਆਂ ਦੀ ਖ਼ਬਰ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਚੰਡੀਗੜ੍ਹ ਦੇ ਸਕੂਲਾਂ ਵਿਚ ਛੁੱਟੀਆਂ ਵਿਚ ਮੁੜ ਵਾਧਾ ਕਰ ਦਿੱਤਾ ਗਿਆ ਹੈ। ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕਸ਼ਨ ਜਾਰੀ ਕਰ…
-
ਪੰਜਾਬ ਤੇ ਹਰਿਆਣਾ ‘ਚ ਧੁੰਦ ਦਾ ਰੈੱਡ ਅਲਰਟ
ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮੌਸਮ ਨਾਲ ਜੁੜੀ ਆ ਰਹੀ ਹੈ। ਪੰਜਾਬ ਤੇ ਹਰਿਆਣਾ ਵਿੱਚ ਧੁੰਦ ਅਤੇ ਸੀਤ ਲਹਿਰ ਕਰਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਨਵਾਂਸ਼ਹਿਰ, ਜਲੰਧਰ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ…
-
ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ
ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਤਾਜ਼ਾ ਖਬਰ ਦੇ ਮੁਤਾਬਕ ਗਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਚਾਲੇ ਦੁਬਾਰਾ ਤੋਂ ਸਹਿਮਤੀ ਬਣ ਗਈ ਹੈ। ਕਿਉਂਕਿ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਬਸਪਾ ਪੰਜਾਬ ਵਿੱਚ ਆਉਂਦੀਆਂ ਲੋਕ ਸਭਾ ਚੋਣਾਂ ਇਕੱਲੇ ਲੜੇਗੀ। ਜਿਸ…
-
ਕਾਂਡ ਕਰਕੇ ਚੱਲੀ ਪੁਲਸ ਨੂੰ ਪੰਜਾਬ ਪੁਲਸ ਨੇ ਨੱਪਿਆ
ਪੰਜਾਬ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਪੁਲਿਸ ਨੇ ਪੁਲਿਸ ਦੇ ਹੀ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਉਹਨਾਂ ਉੱਪਰ ਦੋਸ਼ ਨੇ ਕਿ ਉਹਨਾਂ ਨੇ ਇੱਕ ਭਗੌੜੇ ਦੇ ਪਰਿਵਾਰ ਉੱਪਰ ਰੇਡ ਕੀਤੀ । ਭਗੌੜੇ ਦੇ ਪਰਿਵਾਰ ਕੋਲੋਂ ਡੇਢ ਲੱਖ ਰੁਪਏ ਵਸੂਲੀ ਕੀਤੀ। ਦਿੱਲੀ ਪੁਲਿਸ ਦੇ ਉੱਪਰ ਇਹ ਕਥਿਤ ਇਲਜ਼ਾਮ ਲੱਗੇ ਹਨ। ਮੀਡੀਆ ਰਿਪੋਰਟਾਂ…
-
ਆਹ ਨਵੀਂ ਠੱਗੀ ਤੋਂ ਸਾਵਧਾਨ ਰਹੋ
ਸੋਸ਼ਲ ਮੀਡੀਆ ਰਾਹੀਂ ਸੌਦਾ ਕਰਨ ਵਾਲੇ ਲੋਕਾਂ ਹੀ ਇੱਕ ਅਹਿਮ ਖ਼ਬਰ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਵੈਨਕੂਵਰ ਵਿੱਚ ਫੇਸਬੁਕ ਮਾਰਕੇ ਪਲੇਸ ਦੇ ਰਾਹੀਂ ਸੌਦੇਬਾਜ਼ੀ ਕਰ ਰਹੇ ਇੱਕ ਨੌਜਵਾਨ ਦੇ ਨਾਲ ਧੋਖਾਧੜੀ ਤਾਂ ਹੋ ਗਈ। ਪਰ ਉਸ ਤੋਂ ਡਾਲਰ ਲੁੱਟਣ ਵਾਲਾ ਵਿਅਕਤੀ ਬਰਫ ਦੇ ਉੱਤੇ ਤਿਲਕ ਗਿਆ ਤੇ ਉਹ ਕਾਫੀ ਬੁਰੀ ਤਰਾਂ ਹੇਠਾਂ ਡਿੱਗ ਗਿਆ।…
-
ਬਚਕੇ ਠੰਡ ਤੋਂ, ਰੈੱਡ ਅਲਰਟ ਜਾਰੀ
ਪੰਜਾਬ ਦੇ ਮੌਸਮ ਨਾਲ਼ ਜੁੜੀ ਇੱਕ ਵੱਡੀ ਅਪਡੇਟ ਆ ਰਹੀ ਹੈ । ਬੇਸ਼ੱਕ ਸੂਰਜ ਦੇ ਦਰਸ਼ਨ ਵੀ ਸ਼ੁੱਕਰਵਾਰ ਨੂੰ ਜਰੂਰ ਹੋਏ ਪਰ ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਜਾਰੀ ਹੈ। ਸ਼ੁੱਕਰਵਾਰ ਨੂੰ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਨੇ ਕਾਂਬਾ ਹੋਰ ਵਧਾ ਦਿੱਤਾ। ਕਈ ਸ਼ਹਿਰਾਂ ’ਚ ਦ੍ਰਿਸ਼ਤਾ ਸਿਫਰ ਰਹੀ। ਲੁਧਿਆਣਾ ਤੇ ਨਵਾਂ…
-
ਪੰਜਾਬ ਨੇ ਮਾਈਨਿੰਗ ਤੋਂ ਕਮਾਏ 472.50 ਕਰੋੜ ਰੁਪਏ
ਪੰਜਾਬ ਸਰਕਾਰ ਵੱਲੋਂ ਰੇਤ ਤੋਂ ਹੋਈ ਕਮਾਈ ਦੇ ਮਾਮਲੇ ਵਿੱਚ ਪਿਛਲੇ ਦਿਨੀਂ ਛਪੀਆਂ ਖਬਰਾਂ ਤੋਂ ਬਾਅਦ ਵਿਭਾਗ ਹਰਕਤ ਵਿੱਚ ਆਇਆ ਹੈ। ਅੱਜ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤ…