Category: Punjab News
-
ਪੰਜਾਬ ਦੀ ਇਸ ਤਹਿਸੀਲ ਵਿੱਚ ਹੋਇਆ ਜੱਗੋਂ ਤੇਹਰਵਾਂ ਕੰਮ
ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜੋ ਹੈਰਾਨ ਕਰਨ ਵਾਲੀ ਹੈ। ਇੱਕ ਪਾਸੇ ਲੋਕ ਤਹਿਸੀਲਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਚੱਕਰ ਲਾਉਣ ਦੀਆਂ ਗੱਲਾਂ ਕਰਦੇ ਹੋਏ ਇਹ ਸ਼ਿਕਵਾ ਕਰਦੇ ਹਨ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ। ਦੂਜੇ ਪਾਸੇ ਲੁਧਿਆਣਾ ਦੇ ਨੇੜਲੇ ਸ਼ਹਿਰ ਜਗਰਾਉ ਵਿੱਚ ਇੱਕੋ ਦਿਨ ਵਿੱਚ ਸੌ ਤੋਂ ਜਿਆਦਾ…
-
ਚੋਰਾਂ ਦੀ ਗੰਦੀ ਕਰਤੂਤ ਵੇਖੋ
ਚੋਰਾਂ ਤੋਂ ਇਕੱਲੇ ਲੋਕ ਹੀ ਪ੍ਰੇਸ਼ਾਨ ਨਹੀਂ ਹਨ ਬਲਕਿ ਕੁੱਤੇ ਵੀ ਪ੍ਰੇਸ਼ਾਨ ਹਨ। ਪਰ ਚੋਰਾਂ ਦੀ ਇਹ ਕਰਤੂਤ ਜਾਣ ਕੇ ਤੁਸੀਂ ਵੀ ਚੋਰਾਂ ਨੂੰ ਲਾਹਨਤਾਂ ਪਾਓਗੇ ਕਿਉਂਕਿ ਚੋਰਾਂ ਨੇ ਮਾਸੂਮ ਕਤੂਰੇ ਵੀ ਨਹੀਂ ਬਖਸ਼ੇ। ਉਹਨਾਂ ਦੀ ਇਹ ਕਰਤੂਤ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮਾਮਲਾ ਪੁਲਸ ਦੇ ਧਿਆਨ ਵਿੱਚ…
-
ਪੰਜਾਬ ਵਿੱਚ ਇੱਕ ਹੋਰ ਘਪਲਾ, ਵਿਜੀਲੈਂਸ ਨੇ ਕੀਤਾ ਮਾਮਲਾ ਦਰਜ
ਫਰਜ਼ੀ ਸਰਟੀਫਿਕੇਟ ਬਣਾ ਕੇ ਸਿੱਖਿਆ ਵਿਭਾਗ ਵਿੱਚ ਭਰਤੀ ਹੋਣ ਵਾਲਿਆਂ ਖ਼ਿਲਾਫ਼ ਹੁਣ ਪੰਜਾਬ ਪੁਲਸ ਨੇ ਮਾਮਲਾ ਦਰਜ ਕੀਤਾ ਹੈ । ਇਹ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਨਾਲ਼ ਜੁੜਿਆ ਹੈ ਜਿੱਥੇ 128 ਟੀਚਿੰਗ ਫੈਲੋਜ ਇਸ ਮਾਮਲੇ ਵਿੱਚ ਘਿਰੇ ਹਨ । ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿੱਚ…
-
ਕਿਸਾਨਾਂ ਨੇ ਫੇਰ ਦਿੱਲੀ ਘੇਰਨ ਦੀ ਤਿਆਰੀ ਖਿੱਚੀ
ਕਿਸਾਨਾਂ ਦੀਆਂ ਲੰਬੇ ਸਮੇਂ ਲਟਕ ਰਹੀਆਂ ਮੰਗਾਂ ਨੂੰ ਮਨਾਉਣ ਲਈ ਉੱਤਰ ਭਾਰਤ ਦੀਆਂ ਕਰੀਬ ਡੇਢ ਦਰਜਨ ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਿਕ) ਨਵੇਂ ਸਾਲ ਚੜ੍ਹਦੇ ਸਾਰ ਹੀ ਦਿੱਲੀ ’ਚ ਮੋਰਚਾ ਲਾਉਣਗੇ। ਹਾਲਾਂਕਿ ਮੋਰਚਾ ਲਾਉਣ ਲਈ ਹਾਲੇ ਮਿਤੀ ਦਾ ਐਲਾਨ ਨਹੀਂ ਕੀਤਾ ਪਰ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਕਿਸਾਨ ਆਗੂਆਂ ਨੇ ਮੀਟਿੰਗ ਕਰ…
-
ਪੰਜਾਬ ਸਰਕਾਰ ਦੀ ਨਵੀਂ ਸਕੀਮ ਦਾ ਫਾਇਦਾ ਕਿਵੇਂ ਲੈ ਸਕਦੇ ਹੋ
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਸਲਾ ਲਾਇਸੰਸ, ਆਧਾਰ ਕਾਰਡ ਅਤੇ ਅਸਟਾਮ ਪੇਪਰ ਨੂੰ ਛੱਡ ਕੇ ਲਗਪਗ 43 ਸਰਕਾਰੀ ਸੇਵਾਵਾਂ ਸਰਕਾਰ ਤੁਹਾਡੇ ਦੁਆਰ ਸਕੀਮ ਯੋਜਨਾ ਦੇ ਤਹਿਤ ਲਿਆ ਰਹੀ ਹੈ ਜਿਸ ਦਾ ਐਲਾਨ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਸਕੀਮ ਦੇ ਤਹਿਤ ਜਨਮ, ਮੌਤ, ਵਿਆਹ, ਆਮਦਨ, ਰਿਹਾਇਸ਼, ਜਾਤੀ, ਪੇਂਡੂ ਖੇਤਰ, ਸਰਹੱਦੀ…