Tag: punjabi news

  • ਲੋਕ ਸਭਾ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

    ਲੋਕ ਸਭਾ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

    ਪੰਜਾਬ ਵਿੱਚ ਇਸ ਵੇਲੇ ਸਭ ਤੋਂ ਚਰਚਿਤ ਗੱਲਬਾਤ ਪੰਜਾਬ ਵਿੱਚ ਕਾਂਗਰਸ ਅਤੇ ਆਪ ਦੇ ਗਠਜੋੜ ਨੂੰ ਲੈ ਕੇ ਹੈ। ਐਤਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਸੀਟਾਂ ਦੀ ਵੰਡ ਬਾਰੇ ਚਰਚਾ ਕਰ ਰਹੇ ਸਨ ਤਾਂ ਉਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸੂਬੇ…

  • ਜਦੋਂ ਮਾਸਟਰ ਨੇ ਵਿਦਿਆਰਥਣ ਨਾਲ ਕੀਤੀ ਕੈਮਿਸਟਰੀ

    ਜਦੋਂ ਮਾਸਟਰ ਨੇ ਵਿਦਿਆਰਥਣ ਨਾਲ ਕੀਤੀ ਕੈਮਿਸਟਰੀ

    ਇੱਕ ਤਾਜ਼ਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਿਆ। ਜਿੱਥੇ ਇੱਕ ਮਾਸਟਰ ਨੇ ਆਪਣੀ ਹੀ ਵਿਦਿਆਰਥਣ ਨਾਲ਼ ਹੀ ਕਮਿਸਟਰੀ ਚਲਾਉਣ ਦੀ ਅਰਜੀ ਲਗਾਈ ਹੈ। ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਗੀ ਫਟਕਾਰ ਲਗਾਈ ਹੈ। ਹੁਣ ਇਸ ਮਾਮਲੇ ਦੀ ਖੂਬ ਚਰਚਾ ਹੋ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਕ ਗਣਿਤ ਅਧਿਆਪਕ ਦਾ 19 ਸਾਲਾ ਵਿਦਿਆਰਥਣ ਨਾਲ…

  • ਵਿਆਹ ਵਾਲ਼ਾ ਮੁੰਡਾ ਬਰਾਤ ਵਿੱਚ ਲੈ ਕੇ ਜਾਂਦਾ ਬੱਕਰਾ

    ਵਿਆਹ ਵਾਲ਼ਾ ਮੁੰਡਾ ਬਰਾਤ ਵਿੱਚ ਲੈ ਕੇ ਜਾਂਦਾ ਬੱਕਰਾ

    ਦੁਨੀਆਂ ਦੇ ਵਿੱਚ ਤੁਸੀਂ ਬਹੁਤ ਸਾਰੇ ਐਸੇ ਰੀਤੀ ਰਿਵਾਜ ਦੇਖੇ ਹੋਣਗੇ ਜੋ ਤੁਹਾਨੂੰ ਅਜੀਬ ਲੱਗਦੇ ਹੋਣਗੇ। ਪਰ ਭਾਰਤ ਵਿੱਚ ਵੀ ਕੁਝ ਐਸੇ ਰੀਤੀ ਰਿਵਾਜ ਨੇ ਜੋ ਦੂਜੇ ਲੋਕਾਂ ਨੂੰ ਅਜੀਬ ਲੱਗਦੇ ਨੇ ਪਰ ਉਹਨਾਂ ਦੇ ਆਪਣੇ ਕਬੀਲੇ ਦੇ ਲੋਕ ਹਾਲੇ ਵੀ ਉਸੇ ਤਰ੍ਹਾਂ ਦੇ ਨਾਲ ਉਹਨਾਂ ਰੀਤੀ ਰਿਵਾਜਾਂ ਨੂੰ ਨਿਭਾਉਂਦੇ ਹਨ। ਅੱਜ ਇੱਕ ਐਸੇ ਰੀਤੀ…

  • ਦਫਤਰ ਛੱਡ ਕੇ ਭੱਜਿਆ ਪਟਵਾਰੀ

    ਦਫਤਰ ਛੱਡ ਕੇ ਭੱਜਿਆ ਪਟਵਾਰੀ

    ਪੰਜਾਬ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਗੇੜੇ ਮਾਰਦੇ ਤੇ ਖੱਜਲ ਖੁਆਰ ਹੁੰਦੇ ਲੋਕ ਤਾਂ ਬਹੁਤ ਵਾਰ ਵੇਖੇ ਹੋਣਗੇ। ਪਰ ਹੁਣ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਟਵਾਰੀ ਹੀ ਦਫਤਰ ਛੱਡ ਕੇ ਫਰਾਰ ਹੋ ਗਿਆ । ਇਹ ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਰੇਡ ਮਾਰੀ…

  • ਪੰਜਾਬ ਸਰਕਾਰ ਦਾ ਇੱਕ ਹੋਰ ਅਹਿਮ ਫੈਸਲਾ

    ਪੰਜਾਬ ਸਰਕਾਰ ਦਾ ਇੱਕ ਹੋਰ ਅਹਿਮ ਫੈਸਲਾ

    ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਪੂਰੇ ਪੰਜਾਬ ਵਿੱਚ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਜਨਵਰੀ ਨੂੰ ਸੂਬੇ ਵਿੱਚ ਅਜਿਹੇ ਹੋਰ ਕੈਂਪ ਲਗਾਉਣ ਦਾ ਐਲਾਨ ਕੀਤਾ। ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ…

  • ਕੇਂਦਰ ਵੱਲੋਂ ਪੰਜਾਬ ਨੂੰ ਝਾਕੀਆਂ ਵਿੱਚ ਸ਼ਾਮਿਲ ਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਅਹਿਮ ਬਿਆਨ

    ਕੇਂਦਰ ਵੱਲੋਂ ਪੰਜਾਬ ਨੂੰ ਝਾਕੀਆਂ ਵਿੱਚ ਸ਼ਾਮਿਲ ਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਅਹਿਮ ਬਿਆਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਉਂਦੀ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ, ਜਦ ਭਾਜਪਾ ਸ਼ਾਸਤ ਰਾਜਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਕੀਤੀ…

  • ਕੈਬਨਿਟ ਮੰਤਰੀ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਦਾ ਪਿਆ ਰੌਲਾ

    ਕਈ ਰਾਜਨੀਤਕ ਆਗੂ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ ਬੇਸ਼ੱਕ ਕਈਆਂ ਦੇ ਬਿਆਨ ‘ਤੇ ਆਮ ਲੋਕਾਂ ਨੂੰ ਇਤਰਾਜ਼ ਵੀ ਹੁੰਦਾ ਹੈ ਅਤੇ ਹੁਣ ਵੀ ਇੱਕ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਗੁੱਸਾ ਹੈ ਅਤੇ ਵਿਵਾਦ ਵੀ ਬਣ ਗਿਆ ਹੈ। ਤਾਜ਼ਾ ਖ਼ਬਰ ਅਨੁਸਾਰ ਹੁਣ ਕਰਨਾਟਕ ਦੇ ਖੇਤੀ ਮੰਡੀਕਰਨ ਮੰਤਰੀ ਸ਼ਿਵਾਨੰਦ…

  • ਪੰਜਾਬ ‘ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

    ਪੰਜਾਬ ‘ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

    ਇਸ ਵੇਲ ਇੱਕ ਵੱਡੀ ਖ਼ਬਰ ਆਮ ਲੋਕਾਂ ਅਤੇ ਸਰਕਾਰੀ ਕਰਮੀਆਂ ਨਾਲ਼ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਸਰਕਾਰ ਵੱਲੋਂ ਕਿਸ ਦਿਨ ਅਤੇ ਕਿਉਂ ਕੀਤੀ ਗਈ ਹੈ ਇਸ ਬਾਰੇ ਅੱਗੇ ਜਾ ਕੇ ਦੱਸਦਾ ਹਾਂ। ਦਰਅਸਲ ਪੰਜਾਬ ਸਰਕਾਰ ਨੇ ਆਉਣ ਵਾਲੀ 28 ਦਸੰਬਰ ਨੂੰ ਸਰਕਾਰੀ…

  • ਚੋਰੀ ਕਰਨ ਤੋਂ ਪਹਿਲਾਂ ਚੋਰਾਂ ਨੇ ਕੀਤਾ ਕਾਰਾ

    ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਚੋਰਾਂ ਨੇ ਚੋਰੀ ਕਰਨ ਦੇ ਨਾਲ਼ ਨਾਲ ਇੱਕ ਹੋਰ ਕਰਤੂਤ ਵੀ ਕੀਤੀ ਹੈ ਜਿਸ ਤੋਂ ਬਾਅਦ ਪੁਲਸ ਹੁਣ ਮਾਮਲੇ ਦੀ ਪੜਤਾਲ ਕਰ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਜਲੰਧਰ ਦੇ ਪਿੰਡ ਸਲੇਮਪੁਰ ਮਸੰਦਾਂ ਵਿੱਚ ਬੀਤੀ ਦੇਰ ਰਾਤ ਐਨਆਰਆਈ ਬਜ਼ੁਰਗ ਜੋੜੇ ਦੇ ਘਰ ’ਚ ਦਾਖ਼ਲ ਹੋਏ…

  • ਪੰਜਾਬ ਵਿੱਚ ਇੱਕ ਹੋਰ ਘਪਲਾ, ਵਿਜੀਲੈਂਸ ਨੇ ਕੀਤਾ ਮਾਮਲਾ ਦਰਜ

    ਪੰਜਾਬ ਵਿੱਚ ਇੱਕ ਹੋਰ ਘਪਲਾ, ਵਿਜੀਲੈਂਸ ਨੇ ਕੀਤਾ ਮਾਮਲਾ ਦਰਜ

    ਫਰਜ਼ੀ ਸਰਟੀਫਿਕੇਟ ਬਣਾ ਕੇ ਸਿੱਖਿਆ ਵਿਭਾਗ ਵਿੱਚ ਭਰਤੀ ਹੋਣ ਵਾਲਿਆਂ ਖ਼ਿਲਾਫ਼ ਹੁਣ ਪੰਜਾਬ ਪੁਲਸ ਨੇ ਮਾਮਲਾ ਦਰਜ ਕੀਤਾ ਹੈ । ਇਹ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਨਾਲ਼ ਜੁੜਿਆ ਹੈ ਜਿੱਥੇ 128 ਟੀਚਿੰਗ ਫੈਲੋਜ ਇਸ ਮਾਮਲੇ ਵਿੱਚ ਘਿਰੇ ਹਨ । ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿੱਚ…