Tag: punjabi news
-
ਚਿੱਟੇ ਦਿਨ ਹੀ ਘੁੱਪ ਹਨੇਰਾ ਛਾਅ ਜਾਵੇਗਾ ਇਸ ਦਿਨ
ਇਸ ਵੇਲੇ ਇੱਕ ਵੱਡੀ ਖ਼ਬਰ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਜਿਹਾ ਸੂਰਜ ਗ੍ਰਹਿਣ ਲੱਗੇਗਾ ਜਿਸ ਨਾਲ਼ ਦਿਨੇ ਪੂਰਾ ਹਨੇਰਾ ਹੋ ਜਾਵੇਗਾ। ਇਸ ਨੂੰ ਵੇਖਦੇ ਹੋਏ ਸਕੂਲਾਂ ਤੱਕ ਛੁੱਟੀਆਂ ਕੀਤੀਆਂ ਜਾਣ ਦੀ ਚਰਚਾ ਹੈ। ਇਸ ਤਰ੍ਹਾਂ ਨਾਲ਼ ਕਰੀਬ 50 ਸਾਲ ਬਾਅਦ ਅਜਿਹਾ ਹੋਵੇਗਾ। ਅਜਿਹਾ ਕਿਸ ਦਿਨ ਅਤੇ ਕਿਸ ਥਾਂ ਹੋਵੇਗਾ। ਇਹ…
-
ਪੰਜਾਬ ਵਿੱਚ ਇਸ ਥਾਂ ਹੋ ਰਹੀ ਸੀ ਡੋਡਿਆਂ ਦੇ ਖੇਤੀ
ਇਸ ਵੇਲ਼ੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਪੰਜਾਬ ਵਿੱਚ ਡੋਡਿਆਂ ਦੀ ਖੇਤੀ ਕੀਤੀ ਜਾ ਰਹੀ ਸੀ । ਉਕਤ ਡੋਡਿਆਂ ਦੇ ਬੂਟਿਆਂ ਨੂੰ ਸਰੋਂ ਦੇ ਵਿੱਚ ਬੀਜਿਆ ਗਿਆ ਸੀ । ਮੌਕੇ ਉੱਪਰ ਰੇਡ ਕਰਨ ਗਈ ਟੀਮ ਨੂੰ ਡੋਡਿਆਂ ਦੇ ਬੂਟੇ ਲੱਭਣ ਲਈ ਕਾਫੀ ਸਮਾਂ ਵੀ ਲੱਗਿਆ । ਫਾਜ਼ਿਲਕਾ ਵਿੱਚ ਬੀਐਸਐਫ ਦੇ ਇੰਟੈਲੀਜੈਂਸ…
-
ਚੋਣ ਜਾਬਤੇ ਦੌਰਾਨ ਆਹ ਗਲਤੀਆਂ ਨਾ ਕਰਿਓ
ਲੋਕ ਸਭਾ ਚੋਣਾਂ 2024 ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹੁਣ ਚੋਣ ਕਮਿਸ਼ਨ ਪੂਰਨ ਰੂਪ ਵਿੱਚ ਸਰਗਰਮ ਹੋ ਗਿਆ ਹੈ। ਚੋਣ ਜ਼ਾਬਤੇ ਦੀ ਉਲੰਘਣਾ ਦੀ ਸੂਚਨਾ ਜਾਂ ਸ਼ਕਾਇਤ ਸਿੱਧੇ ਚੋਣ ਕਮਿਸ਼ਨ ਨੂੰ ਦਿੱਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਉਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰੇਗਾ।…
-
ਇਹ ਵੱਡੇ ਲੀਡਰ ਬਣ ਸਕਦੇ ਹਨ ਪੰਜਾਬ ਦੇ ਰਾਜਪਾਲ
ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਦੇ ਰਾਜਪਾਲ ਦੇ ਅਹੁਦੇ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਲਾਉਣ ਲਈ ਭਾਜਪਾ ਵੱਲੋਂ ਇੱਕ ਵੱਡੇ ਲੀਡਰ ਨੂੰ ਭੇਜੇ ਜਾਣ ਦੀ ਚਰਚਾ ਹੈ। ਜਿਸ ਤੋਂ ਬਾਅਦ ਹੁਣ ਇਸ ਖਬਰ ਨੇ ਸਿਆਸੀ ਹਲਚਲ ਮਚਾ ਰੱਖੀ ਹੈ। ਇੱਕ ਹਿੰਦੀ ਅਖਬਾਰ ਦੀ ਵੈਬਸਾਈਟ ਮੁਤਾਬਕ ਹਰਿਆਣਾ ਦੇ ਸਾਬਕਾ…
-
ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਵੱਡਾ ਝਟਕਾ
ਇਸ ਵੇਲੇ ਪੰਜਾਬ ਦੇ ਕਿਸਾਨ ਬਾਰਡਰਾਂ ਤੇ ਕੇਂਦਰ ਖਿਲਾਫ ਘੋਲ ਲੜ ਰਹੇ ਹਨ। ਇਸ ਦਰਮਿਆਨ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕਰੀਬ ਪੌਣੇ 8 ਲੱਖ ਕਿਸਾਨਾਂ ਨੂੰ ਕੇਂਦਰੀ ਯੋਜਨਾ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਪੰਜਾਬ ਦੇ…
-
ਪੰਜਾਬ ਵਿੱਚ ਨਵੇਂ ਮੰਤਰੀ ਦੇ ਚਰਚੇ
ਪੰਜਾਬ ਵਿੱਚ ਇੱਕ ਹੋਰ ਵਿਧਾਇਕ ਨੂੰ ਕੈਬਨਟ ਮੰਤਰੀ ਬਣਾਇਆ ਜਾ ਸਕਦਾ ਹੈ। ਜਿਸਦੀ ਚਰਚਾ ਇਸ ਵੇਲੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਪਾਰਟੀ ਹੁਣ ਇੱਕ ਹੋਰ ਵੱਡੇ ਲੀਡਰ ਨੂੰ ਜਲਦੀ ਹੀ ਕੈਬਨਟ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰ ਰਹੀ ਹੈ। ਇੱਕ ਅਖਬਾਰੀ ਖਬਰ ਨੇ ਦਾਅਵਾ ਕੀਤਾ ਹੈ ਕਿ ਆਉਂਦੀਆਂ ਲੋਕ ਸਭਾ…
-
ਕਾਂਡ ਕਰਕੇ ਚੱਲੀ ਪੁਲਸ ਨੂੰ ਪੰਜਾਬ ਪੁਲਸ ਨੇ ਨੱਪਿਆ
ਪੰਜਾਬ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਪੁਲਿਸ ਨੇ ਪੁਲਿਸ ਦੇ ਹੀ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਉਹਨਾਂ ਉੱਪਰ ਦੋਸ਼ ਨੇ ਕਿ ਉਹਨਾਂ ਨੇ ਇੱਕ ਭਗੌੜੇ ਦੇ ਪਰਿਵਾਰ ਉੱਪਰ ਰੇਡ ਕੀਤੀ । ਭਗੌੜੇ ਦੇ ਪਰਿਵਾਰ ਕੋਲੋਂ ਡੇਢ ਲੱਖ ਰੁਪਏ ਵਸੂਲੀ ਕੀਤੀ। ਦਿੱਲੀ ਪੁਲਿਸ ਦੇ ਉੱਪਰ ਇਹ ਕਥਿਤ ਇਲਜ਼ਾਮ ਲੱਗੇ ਹਨ। ਮੀਡੀਆ ਰਿਪੋਰਟਾਂ…
-
ਬਚਕੇ ਠੰਡ ਤੋਂ, ਰੈੱਡ ਅਲਰਟ ਜਾਰੀ
ਪੰਜਾਬ ਦੇ ਮੌਸਮ ਨਾਲ਼ ਜੁੜੀ ਇੱਕ ਵੱਡੀ ਅਪਡੇਟ ਆ ਰਹੀ ਹੈ । ਬੇਸ਼ੱਕ ਸੂਰਜ ਦੇ ਦਰਸ਼ਨ ਵੀ ਸ਼ੁੱਕਰਵਾਰ ਨੂੰ ਜਰੂਰ ਹੋਏ ਪਰ ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਜਾਰੀ ਹੈ। ਸ਼ੁੱਕਰਵਾਰ ਨੂੰ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਨੇ ਕਾਂਬਾ ਹੋਰ ਵਧਾ ਦਿੱਤਾ। ਕਈ ਸ਼ਹਿਰਾਂ ’ਚ ਦ੍ਰਿਸ਼ਤਾ ਸਿਫਰ ਰਹੀ। ਲੁਧਿਆਣਾ ਤੇ ਨਵਾਂ…
-
ਗੁਆਂਢੀ ਨੂੰ ਲੁੱਟਣ ਵਾਲ਼ਾ ਸਰਕਾਰੀ ਮਾਸਟਰ ਨਿਕਲਿਆ
ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਇੱਕ ਸਰਕਾਰੀ ਮਾਸਟਰ ਚਾਰ ਜਣਿਆਂ ਸਮੇਤ ਪੁਲਿਸ ਦੇ ਅੜਿੱਕੇ ਚੜਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਅਤੇ ਐਸਪੀ ਵਰਿੰਦਰ ਸਿੰਘ ਖੋਸਾ ਨੇ ਸਾਂਝੇ ਰੂਪ ਵਿੱਚ ਪ੍ਰੈਸ ਕਾਨਫਰੰਸ ਕੀਤੀ। ਸ਼ਨੀਵਾਰ ਨੂੰ…