Author: admin
-
ਮੌਸਮ ਵਿਭਾਗ ਨੇ ਪੰਜਾਬ ਲਈ ਦਿੱਤਾ ਰੈੱਡ ਅਲਰਟ
ਪੰਜਾਬ ਵਿੱਚ ਲਗਾਤਾਰ ਹੱਡ ਚੀਰਵੀਂ ਠੰਢ ਦਾ ਅਸਰ ਘਟਣ ਦਾ ਨਾਮ ਨਹੀਂ ਲੈ ਰਿਹਾ। ਅਜਿਹੇ ਹਾਲਾਤਾਂ ਵਿੱਚ ਇੱਕ ਮੀਡੀਆ ਰਿਪੋਰਟ ਨੇ ਇਹ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦੋ ਦਿਨਾਂ ਲਈ ਪੰਜਾਬ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਇਹ ਰੈਡ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਮੀਡੀਆ ਨੂੰ…
-
ਵਿਆਹ ਵਾਲ਼ਾ ਮੁੰਡਾ ਬਰਾਤ ਵਿੱਚ ਲੈ ਕੇ ਜਾਂਦਾ ਬੱਕਰਾ
ਦੁਨੀਆਂ ਦੇ ਵਿੱਚ ਤੁਸੀਂ ਬਹੁਤ ਸਾਰੇ ਐਸੇ ਰੀਤੀ ਰਿਵਾਜ ਦੇਖੇ ਹੋਣਗੇ ਜੋ ਤੁਹਾਨੂੰ ਅਜੀਬ ਲੱਗਦੇ ਹੋਣਗੇ। ਪਰ ਭਾਰਤ ਵਿੱਚ ਵੀ ਕੁਝ ਐਸੇ ਰੀਤੀ ਰਿਵਾਜ ਨੇ ਜੋ ਦੂਜੇ ਲੋਕਾਂ ਨੂੰ ਅਜੀਬ ਲੱਗਦੇ ਨੇ ਪਰ ਉਹਨਾਂ ਦੇ ਆਪਣੇ ਕਬੀਲੇ ਦੇ ਲੋਕ ਹਾਲੇ ਵੀ ਉਸੇ ਤਰ੍ਹਾਂ ਦੇ ਨਾਲ ਉਹਨਾਂ ਰੀਤੀ ਰਿਵਾਜਾਂ ਨੂੰ ਨਿਭਾਉਂਦੇ ਹਨ। ਅੱਜ ਇੱਕ ਐਸੇ ਰੀਤੀ…
-
ਦਫਤਰ ਛੱਡ ਕੇ ਭੱਜਿਆ ਪਟਵਾਰੀ
ਪੰਜਾਬ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਗੇੜੇ ਮਾਰਦੇ ਤੇ ਖੱਜਲ ਖੁਆਰ ਹੁੰਦੇ ਲੋਕ ਤਾਂ ਬਹੁਤ ਵਾਰ ਵੇਖੇ ਹੋਣਗੇ। ਪਰ ਹੁਣ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਟਵਾਰੀ ਹੀ ਦਫਤਰ ਛੱਡ ਕੇ ਫਰਾਰ ਹੋ ਗਿਆ । ਇਹ ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਰੇਡ ਮਾਰੀ…
-
ਮੋਬਾਇਲ ਤੋਂ ਆਹ ਨੰਬਰ ਨਾ ਡਾਇਲ ਕਰਿਓ
ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਬੇਹਦ ਅਤੇ ਖਾਸ ਚੇਤਾਵਨੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ । ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਟੈਲੀਕੋਮ ਵਿਭਾਗ ਨੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਅਣਪਛਾਤੇ ਮੋਬਾਈਲ ਫੋਨ ਤੋਂ ਕਾਲ ਆਉਂਦੀ ਹੈ ਤਾਂ ਸੁਚੇਤ ਰਹਿਣ ਦੀ ਜਰੂਰਤ ਹੈ…
-
ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਮੌਤ
ਇਸ ਵੇਲੇ ਇੱਕ ਵੱਡੀ ਤੇ ਦੁਖਦ ਖਬਰ ਖੇਡ ਜਗਤ ਨਾਲ ਜੁੜੀ ਹੋਈ ਆ ਰਹੀ ਹੈ ਤਾਜ਼ਾ ਖਬਰ ਮੁਤਾਬਕ ਕਬੱਡੀ ਦੇ ਮਸ਼ਹੂਰ ਖਿਡਾਰੀ ਦੀ ਕੈਨੇਡਾ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ । ਮ੍ਰਿਤਕ ਖਿਡਾਰੀ ਦੀ ਪਛਾਣ ਪੰਜਾਬ ਦੇ ਕਪੂਰਥਲਾ ਜਿਲੇ ਦੇ ਢਿਲਵਾਂ ਦੇ ਸੰਗੋਵਾਲ ਦਾ ਤਲਵਿੰਦਰ ਸਿੰਘ ਟਿੰਡਾ ਵਜੋਂ ਹੋਈ ਹੈ । ਜਿਸ ਦੀ…
-
ਪੰਜਾਬ ਸਰਕਾਰ ਦਾ ਇੱਕ ਹੋਰ ਅਹਿਮ ਫੈਸਲਾ
ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਪੂਰੇ ਪੰਜਾਬ ਵਿੱਚ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਜਨਵਰੀ ਨੂੰ ਸੂਬੇ ਵਿੱਚ ਅਜਿਹੇ ਹੋਰ ਕੈਂਪ ਲਗਾਉਣ ਦਾ ਐਲਾਨ ਕੀਤਾ। ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ…
-
ਸਰਦੀਆਂ ਵਿੱਚ ਆਹ ਕੱਪੜੇ ਭੁੱਲ ਕੇ ਵੀ ਨਾ ਪਾਓ
ਠੰਢ ਦੇ ਮੌਸਮ ਵਿੱਚ ਹਰ ਕੋਈ ਗਰਮ ਕੱਪੜੇ ਪਾ ਕੇ ਠੰਢ ਤੋਂ ਬਚਨ ਦਾ ਯਤਨ ਕਰ ਰਿਹਾ ਹੈ। ਲੋਕ ਵਿਚ ਠੰਡ ਤੋਂ ਰੋਕਣ ਲਈ ਦਿਨ ਭਰ ਊਨੀ ਕੱਪੜੇ ਪਹਿਨਦੇ ਹਨ। ਕੜਾਕੇ ਦੀ ਠੰਡ ਵਿੱਚ ਖੁਦ ਨੂੰ ਗਰਮ ਰੱਖਣ ਲਈ ਕਈ ਲੋਕ ਗਰਮ ਕੱਪੜੇ ਦੇ ਲੇਅਰ ਪਹਿਨਦੇ ਹਨ। ਲੋਕ ਕੁਝ ਊਨੀ ਕੱਪੜੇ ਪਹਿਨਣ ਵਾਲੇ ਵੀ ਪਸੰਦ…
-
ਪੰਜਾਬ ਸਰਕਾਰ ਦਾ ਵੱਡਾ ਬਿਆਨ
ਇਸ ਵੇਲ਼ੇ ਇੱਕ ਵੱਡੀ ਖ਼ਬਰ ਪੰਜਾਬ ਨਾਲ਼ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ‘ਚ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਦੀ ਨਿਗਰਾਨੀ ਕਰਨ ਲਈ ਸੀਨੀਅਰ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਅੱਜ ਬੁਲਾਈ ਗਈ। ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ…
-
ਕੇਂਦਰ ਵੱਲੋਂ ਪੰਜਾਬ ਨੂੰ ਝਾਕੀਆਂ ਵਿੱਚ ਸ਼ਾਮਿਲ ਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਅਹਿਮ ਬਿਆਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਉਂਦੀ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ, ਜਦ ਭਾਜਪਾ ਸ਼ਾਸਤ ਰਾਜਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਕੀਤੀ…
-
ਮੌਸਮ ਵਿਭਾਗ ਦਾ ਪੰਜਾਬ ਲਈ ਰੈਡ ਅਲਰਟ
ਪੰਜਾਬ ਵਿੱਚ ਲਗਾਤਾਰ ਤਾਪਮਾਨ ਡਿੱਗਣ ਕਾਰਨ ਠੰਢ ਵੱਧ ਰਹੀ ਹੈ। ਇਸ ਦੇ ਨਾਲ ਰਾਜ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਕਾਰਨ ਆਮ ਜਨਜੀਵਨ ’ਤੇ ਮਾੜਾ ਅਸਰ ਪਿਆ। ਸਵੇਰੇ ਕਈ ਥਾਵਾਂ ‘ਤੇ ਸੰਘਣੀ ਧੁੰਦ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ, ਲੁਧਿਆਣਾ ‘ਚ 5.2…