Category: Breaking news
-
ਕਿਉਂ ਡਿੱਗ ਗਈ ਸਰਕਾਰ ?
ਇਸ ਵੇਲੇ ਇਕ ਵੱਡੀ ਖਬਰ ਆ ਰਹੀ ਹੈ। ਤਾਜ਼ਾ ਖਬਰ ਅਨੁਸਾਰ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਸਮੇਤ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਸਰਕਾਰ ਟੁੱਟ ਗਈ ਹੈ। ਇਹ ਖਬਰਾਂ ਇਸ ਵੇਲੇ ਵਿਧਾਨ ਸਭਾ ਬਜਟ ਸੈਸ਼ਨ ਦੇ ਚਲਦੇ ਹਰਿਆਣਾ ਵਾਲੇ ਪਾਸੇ ਤੋਂ ਆਈਆਂ ਹਨ। ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਚੱਲਿਆ ਚੱਲ ਰਿਹਾ ਹੈ।…
-
ਮੀਂਹ ਪੈਂਦੇ ਵਿੱਚ ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਵੇਖੋ
ਪੰਜਾਬ ਵਿੱਚ ਮੌਸਮ ਬਦਲਣ ਕਰਕੇ ਜਿੱਥੇ ਚਾਰੇ ਪਾਸੇ ਬਰਸਾਤ ਹੋ ਰਹੀ ਹੈ। ਉੱਥੇ ਪੰਜਾਬ ਦੇ ਬਾਰਡਰਾਂ ਉੱਪਰ ਬੈਠੇ ਕਿਸਾਨ ਵੀ ਇਸ ਵੇਲੇ ਮੌਸਮ ਦੇ ਬਦਲਦੇ ਰੰਗ ਦਾ ਸਾਹਮਣਾ ਕਰ ਰਹੇ ਹਨ। ਖਨੌਰੀ ਬਾਰਡਰ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿੱਥੇ ਭਾਰੀ ਬਰਸਾਤ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ…
-
ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ
ਖਨੌਰੀ ਬਾਰਡਰ ਉੱਤੇ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਲੰਘੀ 21 ਫਰਵਰੀ ਨੂੰ ਖਨੌਰੀ ਬਾਰਡਰ ਉੱਪਰ ਜਾਨ ਗਵਾਉਣ ਵਾਲੇ ਬਠਿੰਡਾ ਦੇ 21 ਸਾਲਾਂ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਸਿਰ ਵਿੱਚ ਮੈਟਲ ਦੇ ਸ਼ਰਲੇ ਲੱਗਣ ਨਾਲ ਹੋਈ ਹੈ। ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ…
-
ਐਨ ਐੱਸ ਏ ਮਾਮਲੇ ਵਿੱਚ ਵੱਡੀ ਅਪਡੇਟ ਆਈ
ਇਸ ਵੇਲੇ ਇੱਕ ਵੱਡੀ ਖਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਆ ਰਹੀ ਹੈ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਨੇ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ ਹੈ ਕਿ ਪਹਿਲਾਂ ਦਰਜ ਕੀਤੇ ਮਾਮਲੇ ‘ਚ ਹੀ ਇਹਨਾਂ ਨੂੰ ਫੜਿਆ ਜਾ ਸਕਦਾ ਸੀ। ਜਦਕਿ ਐਨਐਸਏ ਨੂੰ ਗਲਤ ਲਾਇਆ ਗਿਆ ਹੈ। ਇਸ ਖਬਰ ਦੇ ਮੁਤਾਬਿਕ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ…
-
ਆਪ ਵਿਧਾਇਕ ਫਸਿਆ ਕਸੂਤਾ
ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਇਸ ਵੇਲੇ ਕਸੂਤੇ ਘਿਰ ਗਏ ਹਨ। ਜਿਨਾਂ ਨੂੰ ਇੱਕ ਅਦਾਲਤ ਵੱਲੋਂ ਬੁੱਧਵਾਰ ਨੂੰ ਇੱਕ ਡਾਕਟਰ ਖੁਦਕੁਸ਼ੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਇੱਕ ਡਾਕਟਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਜਾਣਕਾਰੀ ਮੁਤਾਬਕ…
-
ਮਸ਼ਹੂਰ ਪੰਜਾਬੀ ਗਾਇਕਾ ਦਾ ਹੋਇਆ ਵਿਆਹ
ਇਸ ਵੇਲ਼ੇ ਇੱਕ ਵੱਡੀ ਖ਼ਬਰ ਸੰਗੀਤ ਜਗਤ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇੱਕ ਮਸ਼ਹੂਰ ਪੰਜਾਬੀ ਗਾਇਕਾ ਨੇ ਵਿਆਹ ਕਰਵਾਇਆ ਹੈ। ਅੱਜ ਕੱਲ੍ਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਜ਼ੋਰੋ-ਸ਼ੋਰੋ ‘ਤੇ ਚੱਲ ਰਿਹਾ ਹੈ। ਹੁਣ ਪੰਜਾਬੀ ਗਾਇਕਾ ਨੇ ਵਿਆਹ ਕਰਵਾਇਆ ਹੈ ਉਹਨਾਂ ਨੇ ਖੁਦ ਵੀ ਆਪਣੀ ਸਟੋਰੀ ਵਿੱਚ ਵੀਡੀਓ ਅਤੇ ਫੋਟੋਆਂ ਸ਼ੇਅਰ…
-
ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਵੱਡਾ ਝਟਕਾ
ਇਸ ਵੇਲੇ ਪੰਜਾਬ ਦੇ ਕਿਸਾਨ ਬਾਰਡਰਾਂ ਤੇ ਕੇਂਦਰ ਖਿਲਾਫ ਘੋਲ ਲੜ ਰਹੇ ਹਨ। ਇਸ ਦਰਮਿਆਨ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕਰੀਬ ਪੌਣੇ 8 ਲੱਖ ਕਿਸਾਨਾਂ ਨੂੰ ਕੇਂਦਰੀ ਯੋਜਨਾ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਪੰਜਾਬ ਦੇ…
-
ਫਾਸਟੈਗ ਵਰਤਣ ਵਾਲਿਆਂ ਲਈ ਜਰੂਰੀ ਖ਼ਬਰ
ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੇਟੀਐਮ ਫਾਸਟੈਗ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸ਼ੰਕੇ ਹਨ। ਹੁਣ ਇੱਕ ਤਾਜ਼ਾ ਅਪਡੇਟ ਇਸ ਮਾਮਲੇ ਨਾਲ ਜੁੜੀ ਆਈ ਹੈ। ਜੇਕਰ ਤੁਸੀਂ ਪੇਟੀਐਮ ਫਾਸਟੈਗ ਵਰਤਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇਟੀਐਮ ਬੈਂਕ…
-
ਪੈਟਰੋਲ ਪੰਪਾਂ ਨਾਲ਼ ਜੁੜੀ ਵੱਡੀ ਖ਼ਬਰ ਆਈ
ਕਿਸਾਨਾਂ ਦੇ ਸੰਘਰਸ਼ ਦਰਮਿਆਨ ਇੱਕ ਚਰਚਾ ਚੱਲ ਰਹੀ ਸੀ ਕਿ ਪੈਟਰੋਲ ਪੰਪ ਪੰਜਾਬ ਵਿੱਚ ਬੰਦ ਰਹਿਣਗੇ। ਜਿਸ ਨੂੰ ਲੈ ਕੇ ਆਮ ਲੋਕ ਕਾਫੀ ਚਿੰਤਾ ਵਿੱਚ ਸਨ ਅਤੇ ਬਹੁਤੇ ਲੋਕ ਇਹ ਜਾਨਣ ਦਾ ਯਤਨ ਕਰ ਰਹੇ ਸਨ। ਪੰਜਾਬ ਵਿੱਚ ਪੈਟਰੋਲ ਪੰਪ ਕਿਸ ਦਿਨ ਬੰਦ ਰਹਿਣਗੇ। ਹੁਣ ਇੱਕ ਮੀਡੀਆ ਰਿਪੋਰਟ ਰਾਹੀਂ ਇਹ ਗੱਲ ਸਾਫ ਹੋਈ ਹੈ। ਸ਼ੁਕਰਵਾਰ…