Author: admin
-
ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਦਾ ਅਹਿਮ ਫੈਸਲਾ
ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਆ ਰਹੀ ਹੈ। ਬੇਸ਼ੱਕ ਜਿਆਦਾਤਰ ਖ਼ਬਰਾਂ ਕਿਸਾਨਾਂ ਲਈ ਅੱਜ ਕੱਲ੍ਹ ਚੰਗੀਆਂ ਨਹੀਂ ਆ ਰਹੀਆਂ ਪਰ ਇਹ ਖ਼ਬਰ ਕਿਸਾਨਾਂ ਲਈ ਕਾਫੀ ਹੱਦ ਤੱਕ ਵਧੀਆ ਆਖੀ ਜਾ ਸਕਦੀ ਹੈ। ਤਾਜ਼ਾ ਖ਼ਬਰ ਅਨੁਸਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਨੇ ਦੀ ਖਰੀਦ ਕੀਮਤ ਵਿੱਚ ‘ਇਤਿਹਾਸਕ’ ਵਾਧੇ ਲਈ ਕੇਂਦਰੀ ਮੰਤਰੀ…
-
ਫਾਸਟੈਗ ਵਰਤਣ ਵਾਲਿਆਂ ਲਈ ਜਰੂਰੀ ਖ਼ਬਰ
ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੇਟੀਐਮ ਫਾਸਟੈਗ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸ਼ੰਕੇ ਹਨ। ਹੁਣ ਇੱਕ ਤਾਜ਼ਾ ਅਪਡੇਟ ਇਸ ਮਾਮਲੇ ਨਾਲ ਜੁੜੀ ਆਈ ਹੈ। ਜੇਕਰ ਤੁਸੀਂ ਪੇਟੀਐਮ ਫਾਸਟੈਗ ਵਰਤਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇਟੀਐਮ ਬੈਂਕ…
-
ਪੇਟੀਐਮ ਨਾਲ਼ ਜੁੜੀ ਵੱਡੀ ਖਬਰ
ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੇਟੀਐਮ ਨਾਲ ਜੁੜੀਆਂ ਖਬਰਾਂ ਆ ਰਹੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸ਼ੰਕੇ ਹਨ। ਹੁਣ ਇੱਕ ਤਾਜ਼ਾ ਅਪਡੇਟ ਇਸ ਮਾਮਲੇ ਨਾਲ ਜੁੜੀ ਆਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇਟੀਐਮ ਬੈਂਕ ਵਿੱਚ ਪੈਸੇ ਜਮਾ ਕਰਾਉਣ ਅਤੇ ਕਢਵਾਉਣ ਤੋਂ ਇਲਾਵਾ ਕੋਈ ਵੀ ਟਰਾਂਜੈਕਸ਼ਨ ਕਰਨ ਲਈ ਹੁਣ ਮਿਤੀ…
-
ਕਿਸਾਨਾਂ ਨਾਲ਼ ਮੀਟਿੰਗ ਤੋਂ ਬਾਅਦ CM ਦਾ ਵੱਡਾ ਬਿਆਨ
ਕਿਸਾਨਾਂ ਨਾਲ਼ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਹੈ। ਉਹ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਵਿਚਕਾਰ ਗੱਲਬਾਤ ਲਈ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਇੰਟਰਨੈਟ ਨਾਲ਼ ਸਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ…
-
ਪੈਟਰੋਲ ਪੰਪਾਂ ਨਾਲ਼ ਜੁੜੀ ਵੱਡੀ ਖ਼ਬਰ ਆਈ
ਕਿਸਾਨਾਂ ਦੇ ਸੰਘਰਸ਼ ਦਰਮਿਆਨ ਇੱਕ ਚਰਚਾ ਚੱਲ ਰਹੀ ਸੀ ਕਿ ਪੈਟਰੋਲ ਪੰਪ ਪੰਜਾਬ ਵਿੱਚ ਬੰਦ ਰਹਿਣਗੇ। ਜਿਸ ਨੂੰ ਲੈ ਕੇ ਆਮ ਲੋਕ ਕਾਫੀ ਚਿੰਤਾ ਵਿੱਚ ਸਨ ਅਤੇ ਬਹੁਤੇ ਲੋਕ ਇਹ ਜਾਨਣ ਦਾ ਯਤਨ ਕਰ ਰਹੇ ਸਨ। ਪੰਜਾਬ ਵਿੱਚ ਪੈਟਰੋਲ ਪੰਪ ਕਿਸ ਦਿਨ ਬੰਦ ਰਹਿਣਗੇ। ਹੁਣ ਇੱਕ ਮੀਡੀਆ ਰਿਪੋਰਟ ਰਾਹੀਂ ਇਹ ਗੱਲ ਸਾਫ ਹੋਈ ਹੈ। ਸ਼ੁਕਰਵਾਰ…
-
ਪੰਜਾਬ ਭਾਜਪਾ ਦਾ ਲੀਡਰ ਫਸਿਆ ਕਸੂਤਾ
ਭਾਜਪਾ ਦੇ ਇੱਕ ਲੀਡਰ ਉੱਪਰ ਪੰਜਾਬ ਪੁਲਿਸ ਨੇ ਅੱਜ ਮਾਮਲਾ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਥਿਤ ਭਾਜਪਾ ਨੇਤਾ ਉੱਪਰ ਇਹ ਦੋਸ਼ ਹਨ ਕਿ ਉਸ ਨੇ ਜਿਪਸੀ ਗੱਡੀ ਉੱਪਰ ਜਾਲੀ ਨੰਬਰ ਪਲੇਟ ਲਾ ਕੇ ਆਪਣੇ ਕਾਫਲੇ ਵਿੱਚ ਚਲਾਉਂਦਾ ਸੀ। ਜਿਸ ਨੂੰ ਲੈ ਕੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਕਤ…
-
ਪੁਲਸ ਵਿੱਚ ਨਿਕਲੀਆਂ ਨੌਕਰੀਆਂ
ਪੁਲਿਸ ਵਿੱਚ ਭਰਤੀ ਹੋਣ ਦੇ ਸ਼ੌਕੀਨਾਂ ਲਈ ਇੱਕ ਚੰਗੀ ਖਬਰ ਆਈ ਹੈ। ਹੁਣ 20 ਫਰਵਰੀ ਤੋਂ ਪੁਲਿਸ ਭਰਤੀ ਲਈ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ। ਜਿਸ ਦੇ ਲਈ 5 ਹਜ਼ਾਰ ਨੌਜਵਾਨਾਂ ਅਤੇ 1 ਹਜ਼ਾਰ ਔਰਤਾਂ ਦੀ ਕਸਟੇਬਲ ਭਰਤੀ ਸ਼ੁਰੂ ਹੋਵੇਗੀ। ਇਸ ਦੇ ਲਈ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਇਸ ਭਰਤੀ…
-
ਪੰਜਾਬ ਵਿੱਚ ਨਵੇਂ ਮੰਤਰੀ ਦੇ ਚਰਚੇ
ਪੰਜਾਬ ਵਿੱਚ ਇੱਕ ਹੋਰ ਵਿਧਾਇਕ ਨੂੰ ਕੈਬਨਟ ਮੰਤਰੀ ਬਣਾਇਆ ਜਾ ਸਕਦਾ ਹੈ। ਜਿਸਦੀ ਚਰਚਾ ਇਸ ਵੇਲੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਪਾਰਟੀ ਹੁਣ ਇੱਕ ਹੋਰ ਵੱਡੇ ਲੀਡਰ ਨੂੰ ਜਲਦੀ ਹੀ ਕੈਬਨਟ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰ ਰਹੀ ਹੈ। ਇੱਕ ਅਖਬਾਰੀ ਖਬਰ ਨੇ ਦਾਅਵਾ ਕੀਤਾ ਹੈ ਕਿ ਆਉਂਦੀਆਂ ਲੋਕ ਸਭਾ…
-
ਖਰਾਬ ਗੋਡਾ ਖੱਬਾ, ਬਦਲ’ਤਾ ਸੱਜਾ
ਪੰਜਾਬ ਵਿੱਚ ਇੱਕ ਗੋਡਿਆਂ ਦੇ ਸਰਕਾਰੀ ਡਾਕਟਰ ਨੇ ਅਜਿਹਾ ਕਾਂਡ ਕਰ ਦਿੱਤਾ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਵੀ ਇਸ ਗੱਲੋਂ ਹੈਰਾਨ ਨੇ ਕਿ ਇਹ ਕੀ ਹੋ ਗਿਆ ? ਮਾਮਲਾ ਦਰਅਸਲ ਪੰਜਾਬ ਦੇ ਮੁਕਤਸਰ ਜਿਲੇ ਦੇ ਪਿੰਡ ਬਾਦਲ ਵਿੱਚ ਬਣੇ ਸਿਵਲ ਹਸਪਤਾਲ ਬਾਦਲ ਦਾ ਹੈ। ਜਿੱਥੇ ਇੱਕ ਸਰਕਾਰੀ…