Category: Breaking news

  • ਪੁਲਸ ਵਿੱਚ ਨਿਕਲੀਆਂ ਨੌਕਰੀਆਂ

    ਪੁਲਸ ਵਿੱਚ ਨਿਕਲੀਆਂ ਨੌਕਰੀਆਂ

    ਪੁਲਿਸ ਵਿੱਚ ਭਰਤੀ ਹੋਣ ਦੇ ਸ਼ੌਕੀਨਾਂ ਲਈ ਇੱਕ ਚੰਗੀ ਖਬਰ ਆਈ ਹੈ। ਹੁਣ 20 ਫਰਵਰੀ ਤੋਂ ਪੁਲਿਸ ਭਰਤੀ ਲਈ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ। ਜਿਸ ਦੇ ਲਈ 5 ਹਜ਼ਾਰ ਨੌਜਵਾਨਾਂ ਅਤੇ 1 ਹਜ਼ਾਰ ਔਰਤਾਂ ਦੀ ਕਸਟੇਬਲ ਭਰਤੀ ਸ਼ੁਰੂ ਹੋਵੇਗੀ। ਇਸ ਦੇ ਲਈ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਇਸ ਭਰਤੀ…

  • ਖਰਾਬ ਗੋਡਾ ਖੱਬਾ, ਬਦਲ’ਤਾ ਸੱਜਾ

    ਖਰਾਬ ਗੋਡਾ ਖੱਬਾ, ਬਦਲ’ਤਾ ਸੱਜਾ

    ਪੰਜਾਬ ਵਿੱਚ ਇੱਕ ਗੋਡਿਆਂ ਦੇ ਸਰਕਾਰੀ ਡਾਕਟਰ ਨੇ ਅਜਿਹਾ ਕਾਂਡ ਕਰ ਦਿੱਤਾ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਵੀ ਇਸ ਗੱਲੋਂ ਹੈਰਾਨ ਨੇ ਕਿ ਇਹ ਕੀ ਹੋ ਗਿਆ ? ਮਾਮਲਾ ਦਰਅਸਲ ਪੰਜਾਬ ਦੇ ਮੁਕਤਸਰ ਜਿਲੇ ਦੇ ਪਿੰਡ ਬਾਦਲ ਵਿੱਚ ਬਣੇ ਸਿਵਲ ਹਸਪਤਾਲ ਬਾਦਲ ਦਾ ਹੈ। ਜਿੱਥੇ ਇੱਕ ਸਰਕਾਰੀ…

  • ਹਨੂੰਮਾਨ ਬਣੇ ਕਲਾਕਾਰ ਦੀ ਸਟੇਜ ਉੱਪਰ ਹੋਈ ਮੌਤ

    ਅਯੁੱਧਿਆ ਵਿੱਚ ਰਾਮ ਮੰਦਰ ਦੀ ਸਮਾਗਮ ਦੀਆਂ ਤਸਵੀਰਾਂ ਪੂਰਾ ਦਿਨ ਮੀਡੀਆ ਵਿੱਚ ਚਰਚ ਤਰੰਗਾ ਚਰਚਿਤ ਰਹੀਆ। ਜਿਸ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਉਤਸੁਕਤਾ ਨਾਲ ਮੰਦਰਾਂ ਵਿੱਚ ਅਤੇ ਹੋਰ ਥਾਵਾਂ ਉੱਪਰ ਪੂਜਾ ਕਰ ਦੇ ਵੇਖਿਆ ਗਿਆ। ਇਸੇ ਤਰ੍ਹਾਂ ਇੱਕ ਪ੍ਰੋਗਰਾਮ ਵਿੱਚ ਹਨੂੰਮਾਨ ਜੀ ਦਾ ਰੋਲ ਨਿਭਾ ਰਹੇ ਇੱਕ ਕਲਾਕਾਰ ਦੀ ਮੰਚ ਉੱਪਰ ਹੀ ਮੌਤ ਹੋ…

  • ਸਕੂਲਾਂ ਵਿੱਚ ਛੁੱਟੀਆਂ ਵਧੀਆਂ

    ਸਕੂਲਾਂ ਵਿੱਚ ਛੁੱਟੀਆਂ ਵਧੀਆਂ

    ਲਗਾਤਾਰ ਠੰਢ ਅਤੇ ਸੀਤ ਲਹਿਰ ਦੇ ਪ੍ਰਭਾਵ ਕਰਕੇ ਮੁੜ ਤੋਂ ਸਕੂਲਾਂ ਵਿੱਚ ਛੁੱਟੀਆਂ ਦੀ ਖ਼ਬਰ ਆਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਚੰਡੀਗੜ੍ਹ ਦੇ ਸਕੂਲਾਂ ਵਿਚ ਛੁੱਟੀਆਂ ਵਿਚ ਮੁੜ ਵਾਧਾ ਕਰ ਦਿੱਤਾ ਗਿਆ ਹੈ। ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕਸ਼ਨ ਜਾਰੀ ਕਰ…

  • ਕਾਂਡ ਕਰਕੇ ਚੱਲੀ ਪੁਲਸ ਨੂੰ ਪੰਜਾਬ ਪੁਲਸ ਨੇ ਨੱਪਿਆ

    ਪੰਜਾਬ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਪੁਲਿਸ ਨੇ ਪੁਲਿਸ ਦੇ ਹੀ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਉਹਨਾਂ ਉੱਪਰ ਦੋਸ਼ ਨੇ ਕਿ ਉਹਨਾਂ ਨੇ ਇੱਕ ਭਗੌੜੇ ਦੇ ਪਰਿਵਾਰ ਉੱਪਰ ਰੇਡ ਕੀਤੀ । ਭਗੌੜੇ ਦੇ ਪਰਿਵਾਰ ਕੋਲੋਂ ਡੇਢ ਲੱਖ ਰੁਪਏ ਵਸੂਲੀ ਕੀਤੀ। ਦਿੱਲੀ ਪੁਲਿਸ ਦੇ ਉੱਪਰ ਇਹ ਕਥਿਤ ਇਲਜ਼ਾਮ ਲੱਗੇ ਹਨ। ਮੀਡੀਆ ਰਿਪੋਰਟਾਂ…

  • ਬਚਕੇ ਠੰਡ ਤੋਂ, ਰੈੱਡ ਅਲਰਟ ਜਾਰੀ

    ਬਚਕੇ ਠੰਡ ਤੋਂ, ਰੈੱਡ ਅਲਰਟ ਜਾਰੀ

    ਪੰਜਾਬ ਦੇ ਮੌਸਮ ਨਾਲ਼ ਜੁੜੀ ਇੱਕ ਵੱਡੀ ਅਪਡੇਟ ਆ ਰਹੀ ਹੈ । ਬੇਸ਼ੱਕ ਸੂਰਜ ਦੇ ਦਰਸ਼ਨ ਵੀ ਸ਼ੁੱਕਰਵਾਰ ਨੂੰ ਜਰੂਰ ਹੋਏ ਪਰ ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਜਾਰੀ ਹੈ। ਸ਼ੁੱਕਰਵਾਰ ਨੂੰ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਨੇ ਕਾਂਬਾ ਹੋਰ ਵਧਾ ਦਿੱਤਾ। ਕਈ ਸ਼ਹਿਰਾਂ ’ਚ ਦ੍ਰਿਸ਼ਤਾ ਸਿਫਰ ਰਹੀ। ਲੁਧਿਆਣਾ ਤੇ ਨਵਾਂ…

  • ਪੰਜਾਬ ਦੇ ਇਹ ਦੋ ਪਿੰਡਾਂ ਦੇ ਲੋਕ ਹਾਈਕੋਰਟ ਪਹੁੰਚੇ

    ਪੰਜਾਬ ਦੇ ਇਹ ਦੋ ਪਿੰਡਾਂ ਦੇ ਲੋਕ ਹਾਈਕੋਰਟ ਪਹੁੰਚੇ

    ਇਸ ਵੇਲੇ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੇ ਦੋ ਪਿੰਡ ਹਾਈਕੋਰਟ ਪਹੁੰਚੇ ਹਨ। ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਮੋਗਾ ਜਿਲ੍ਹੇ ਦੇ ਦੋ ਪਿੰਡ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਜਿਸ ਤੋਂ ਬਾਅਦ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਆਖਿਆ ਗਿਆ ਹੈ। ਮੋਗੇ ਜਿਲੇ ਦੇ ਦੋ ਪਿੰਡਾਂ…

  • ਜਦੋਂ ਮਾਸਟਰ ਨੇ ਵਿਦਿਆਰਥਣ ਨਾਲ ਕੀਤੀ ਕੈਮਿਸਟਰੀ

    ਜਦੋਂ ਮਾਸਟਰ ਨੇ ਵਿਦਿਆਰਥਣ ਨਾਲ ਕੀਤੀ ਕੈਮਿਸਟਰੀ

    ਇੱਕ ਤਾਜ਼ਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਿਆ। ਜਿੱਥੇ ਇੱਕ ਮਾਸਟਰ ਨੇ ਆਪਣੀ ਹੀ ਵਿਦਿਆਰਥਣ ਨਾਲ਼ ਹੀ ਕਮਿਸਟਰੀ ਚਲਾਉਣ ਦੀ ਅਰਜੀ ਲਗਾਈ ਹੈ। ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਗੀ ਫਟਕਾਰ ਲਗਾਈ ਹੈ। ਹੁਣ ਇਸ ਮਾਮਲੇ ਦੀ ਖੂਬ ਚਰਚਾ ਹੋ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਕ ਗਣਿਤ ਅਧਿਆਪਕ ਦਾ 19 ਸਾਲਾ ਵਿਦਿਆਰਥਣ ਨਾਲ…

  • ਅਮਨ ਅਰੋੜਾ ਨੂੰ ਖਿਲ਼ਾਫ ਹਾਈਕੋਰਟ ਵਿੱਚ ਪਟੀਸ਼ਨ

    ਅਮਨ ਅਰੋੜਾ ਨੂੰ ਖਿਲ਼ਾਫ ਹਾਈਕੋਰਟ ਵਿੱਚ ਪਟੀਸ਼ਨ

    ਕੈਬਨਟ ਮੰਤਰੀ ਅਮਨ ਅਰੋੜਾ ਨੂੰ ਸਥਾਨਕ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਵੱਡਾ ਝਟਕਾ ਲੱਗ ਸਕਦਾ ਹੈ। ਇਸੇ ਮਾਮਲੇ ਨੂੰ ਆਧਾਰ ਬਣਾ ਕੇ ਸੰਗਰੂਰ ਦਾ ਇੱਕ ਵਿਅਕਤੀ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚਿਆ ਹੈ । ਉਕਤ ਵਿਅਕਤੀ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਇਹ ਤੱਥ ਦਿੱਤਾ ਗਿਆ…

  • ਕੇਂਦਰ ਵੱਲੋਂ ਪੰਜਾਬ ਨੂੰ ਝਾਕੀਆਂ ਵਿੱਚ ਸ਼ਾਮਿਲ ਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਅਹਿਮ ਬਿਆਨ

    ਕੇਂਦਰ ਵੱਲੋਂ ਪੰਜਾਬ ਨੂੰ ਝਾਕੀਆਂ ਵਿੱਚ ਸ਼ਾਮਿਲ ਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਅਹਿਮ ਬਿਆਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਉਂਦੀ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ, ਜਦ ਭਾਜਪਾ ਸ਼ਾਸਤ ਰਾਜਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਕੀਤੀ…